ਪਰਮੇਸ਼ੁਰ ਸਾਨੂੰ ਹਮੇਸ਼ਾ ਮੁਸੀਬਤ ਤੋਂ ਬਚਾਉਂਦਾ ਹੀ ਨਹੀਂ ਹੈ ਪਰ ਮੁਸ਼ਕਲ ਦੇ ਬਾਵਜੂਦ ਵੀ ਸਾਡੀ ਦੇਖਭਾਲ ਕਰਦਾ ਹੈ।